ਇਮੀਗ੍ਰੇਸ਼ਨ ਕਾਰਵਾਈਆਂ ਵਿੱਚ ਨੈਵੀਗੇਟ ਕਰਨ ਵਿੱਚ ਤੁਹਾਡੀ ਮਦਦ ਕਰਦੇ ਹੋਏ
ਐਕਜ਼ੀਕਿਊਟਿਵ ਔਫ਼ਿਸ ਫਾਰ ਇਮੀਗ੍ਰੇਸ਼ਨ ਰਿਵਿਊ (EOIR) ਤੋਂ ਅੱਗੇ ਇਮੀਗ੍ਰੇਸ਼ਨ ਕਾਰਵਾਈਆਂ ਬਾਰੇ ਜਾਣਕਾਰੀ ਅਤੇ ਸਰੋਤਾਂ ਲਈ ਇੱਕ ਕੇਂਦਰੀ ਸਥਾਨ।
ਵਿਸ਼ੇਸ਼ ਤੌਰ 'ਤੇ ਤੁਹਾਡੇ ਲਈ ਵਿਕਲਪਾਂ ਦੀ ਪੜਚੋਲ ਕਰੋ
ਇਹ ਇਮੀਗ੍ਰੇਸ਼ਨ ਕਾਰਵਾਈਆਂ ਬਾਰੇ ਜਾਣਕਾਰੀ ਹੈ ਜਿਨ੍ਹਾਂ ਵਿੱਚ ਤੁਹਾਡੀ ਦਿਲਚਸਪੀ ਹੋ ਸਕਦੀ ਹੈ। ਕਿਰਪਾ ਕਰਕੇ ਉਚਿਤ ਵਿਕਲਪ ਚੁਣੋ।
EOIR ਬਾਰੇ ਸਧਾਰਨ ਜਾਣਕਾਰੀ
ਇਹ ਕੀ ਕਰਦਾ ਹੈ, ਇਹ ਕਿਵੇਂ ਕੰਮ ਕਰਦਾ ਹੈ, ਅਤੇ ਏਜੰਸੀ ਵਿਖੇ ਕਿਸੇ ਨਾਲ ਸੰਪਰਕ ਕਿਵੇਂ ਕਰਨਾ ਹੈ।
ਮੈਂ EOIR ਦੇ ਸਾਹਮਣੇ ਇਮੀਗ੍ਰੇਸ਼ਨ ਕਾਰਵਾਈਆਂ ਵਿੱਚ ਇੱਕ ਵਿਅਕਤੀ ਹਾਂ
ਮੈਂ ਇਸ ਬਾਰੇ ਜਾਣਕਾਰੀ ਚਾਹੁੰਦਾ/ਚਾਹੁੰਦੀ ਹਾਂ ਕਿ ਸੁਣਵਾਈਆਂ ਦੌਰਾਨ ਕੀ ਹੋਵੇਗਾ ਅਤੇ ਮੈਂ ਆਪਣੇ ਕੇਸ ਨੂੰ ਤਿਆਰ ਕਰਨ ਲਈ ਕੀ ਕਰ ਸਕਦਾ/ਸਕਦੀ ਹਾਂ।
ਮੈਂ ਇੱਕ ਅਟਾਰਨੀ ਜਾਂ ਪ੍ਰਵਾਨਿਤ ਨੁਮਾਇੰਦਾ ਹਾਂ
ਮੈਂ ਇਮੀਗ੍ਰੇਸ਼ਨ ਅਦਾਲਤਾਂ ਅਤੇ BIA ਦੇ ਸਾਹਮਣੇ ਪ੍ਰੈਕਟਿਸ ਬਾਰੇ ਜਾਣਕਾਰੀ ਚਾਹੁੰਦਾ/ਚਾਹੁੰਦੀ ਹਾਂ।
ਸਿਰਫ਼ ਅੰਗਰੇਜ਼ੀ ਵਿੱਚ ਉਪਲਬਧ ਹੈ।